ਆਮ ਪੁੱ ਛੇ ਜਾਣ ਵਾਲੇ ਸਵਾਲ

ਮੈਂ ਅਕਾਊਂਟ ਕਕਵੇਂ ਬਣਾਉਣਾ ਹੈ?

 1. ਨਵਾਂਅਕਾਊਂਟਬਣਾਉਣਲਈ,ਲੌਗਇਨਸਕਰੀਨਉੱਪਰ“ਸਾਈਨਅੱਪਹੇਅਰ”`ਤੇਕਲਲੱਕਕਰੋ।
 2. ਫਾਰਮ ਲਵਚ ਪਲਹਲਾ ਨਾਂ, ਗੋਤ, ਈਮੇਲ, ਯੂਜ਼ਰਨੇ ਮ, ਅਤੇ ਪਾਸਵਰਡ ਵਾਲੇ ਫੀਲਡਜ਼ ਭਰੋ।
 3. ਆਪਣੀ ਈਮੇਲ no-reply@drawmycacommunity.org. ਤੋਂ “ਵੈਰੀਫਾਈ ਯੂਅਰ ਅਕਾਊਂਟ” ਸਬਜੈਕਟ ਨਾਲ ਚੈੈੱਕ ਕਰੋ। ਜੇ ਤੁਹਾਨੂੰ ੂ ਵੈਰੀਫੀਕੇਸ਼ਨ ਈਮੇਲ ਨਾ ਲਿਖਾਈ ਿੇਵੇ ਤਾਂ ਆਪਣੇ ਸਪੈਮ ਅਤੇ ਪਰੋਮੋਸ਼ਨਜ਼ ਫੋਲਡਰ ਚੈੈੱਕ ਕਰੋ।
 4. ਲਿੱ ਤੇ ਗਏ ਲਲੂੰ ਕ ਰਾਹੀਂ ਆਪਣੇ ਈਮੇਲ ਐਡਰੈਸ ਿੀ ਤਸਿੀਕ ਕਰਨ ਲਈ ਇਸ ਈਮੇਲ ਲਵਚਲੀਆਂ ਲਹਿਾਇਤਾਂ ਿੀ ਪਾਲਣਾ ਕਰੋ।
 5. ਆਪਣੇ ਅਕਾਊਂਟ ਿੀ ਤਸਿੀਕ ਹੋ ਜਾਣ `ਤੇ, ਤੁਸੀਂ ਆਪਣੇ ਕੂੰਮ ਿੇ ਡਰਾਫਟ (ਖਰੜੇ) ਸੇਵ ਕਰਨ ਅਤੇ ਉਹ ਕੋਈ ਵੀ ਕਲਮਉਨਟੀ ਲਵਚਾਰ ਲਵਚਾਰਨ ਿੇ ਯੋਗ ਹੋਵੋਗੇ ਲਜਹੜੇ ਤੁਸੀਂ ਪਲਹਲਾਂ ਹੀ ਕੈਲੇਫੋਰਨੀਆ ਲਸਟੀਜ਼ਨਜ਼ ਰੀਲਡਸਲਟਰਕਲਟੂੰਗ ਕਲਮਸ਼ਨ ਕੋਲ ਿਰਜ ਕਰਵਾ ਲਿੱਤੇ ਹਨ।

ਮੈਨੂੰ ਅਕਾਊਂਟਵੈਰੀਫੀਕੇਸ਼ਨਈਮੇਲਕਿਖਾਈਨਹੀਂਕਿੂੰਿੀ–ਮੈਨੂੰ ਕੀਕਰਨਾਚਾਹੀਿਾਹੈ?

ਡਰਾਅ ਮਾਈ ਸੀ ਏ ਕਕਮਉਨਟੀ ਤੋਂ ਆਉਣ ਵਾਲੀ ਅਕਾਊਂਟ ਵੈਰੀਫੀਕੇਸ਼ਨ ਈਮੇਲ, ਤੁਹਾਡੇ ਈਮੇਲ ਅਕਾਊਂਟ ਲਵਚ ਸਪੈਮ, ਪਰੋਮੋਸ਼ਨਜ਼ ਜਾਂ ਹੋਰ ਫੋਲਡਰਾਂ ਲਵਚ ਜਾ ਸਕਿੀ ਹੈ। ਲਕਰਪਾ ਕਰਕੇ ਇਹ ਿੇਖਣ ਲਈ ਚੈੈੱਕ ਕਰੋ ਲਕ ਵੈਰੀਫੀਕੇਸ਼ਨ ਈਮੇਲ ਤੁਹਾਡੇ ਪਰਾਇਮਰੀ ਇਨਬੌਕਸ ਿੇ ਬਾਹਰ ਲਕਸੇ ਹੋਰ ਫੋਲਡਰ ਲਵਚ ਤਾਂ ਨਹੀਂ ਗਈ। ਵੈਰੀਫੀਕੇਸ਼ਨ ਈਮੇਲ ਲੱ ਭਣ ਲਈ ਤੁਸੀਂ ਆਪਣੇ ਈਮੇਲ ਅਕਾਊਂਟ ਲਵਚ "no-reply@drawmycacommunity.org." ਸਰਚ ਕਰਨ ਿੀ ਵੀ ਕੋਲਿਸ਼ ਕਰ ਸਕਿੇ ਹੋ।

ਲੌ ਗ ਇਨ ਕਰਨ ਅਤੇ ਸਾਈਟ ਿੀ ਵਰਤੋਂ ਇਕ ਮਕਹਮਾਨ ਵਜੋਂ ਕਰਨ ਕਵਚਕਾਰ ਕੀ ਫਰਕ ਹੈ?

ਡਰਾਅ ਮਾਈ ਸੀ ਏ ਕਕਮਉਨਟੀ ਉੱਪਰ ਅਕਾਊਂਟ ਬਣਾਉਣ ਨਾਲ ਤੁਸੀਂ ਆਪਣੇ ਕਲਮਉਨਟੀ ਲਵਚਾਰ ਡਰਾਫਟ ਿੇ ਤੌਰ `ਤੇ ਸੇਵ ਕਰ ਸਕਿੇ ਹੋ ਅਤੇ ਬਾਅਿ ਲਵਚ ਇਨਹ ਾਂ `ਤੇ ਵਾਪਸ ਆ ਸਕਿੇ ਹੋ। ਇਸ ਿੇ ਇਲਾਵਾ, ਆਪਣੇ ਲਵਚਾਰ ਿਰਜ ਕਰਵਾ ਲਿੱਤੇ ਜਾਣ ਤੋਂ ਬਾਅਿ ਤੁਹਾਨੂੰ ੂ ਈਮੇਲ `ਤੇ ਸੂਚਨਾ ਲਮਲੇਗੀ।

ਭਾਵੇਂ ਲਕ ਤੁਸੀਂ ਅਜੇ ਵੀ ਡਰਾਅ ਮਾਈ ਸੀ ਏ ਕਕਮਉਨਟੀ ਲਵਚ ਮਲਹਮਾਨ ਵਜੋਂ ਕਲਮਉਨਟੀ ਲਵਚਾਰ ਲਲਖ ਅਤੇ ਿਰਜ ਕਰਵਾ ਸਕਿੇ ਹੋ, ਪਰ ਤੁਸੀਂ ਆਪਣਾ ਕੂੰ ਮ ਡਰਾਫਟ ਿੇ ਤੌਰ `ਤੇ ਸੇਵ ਕਰਨ ਿੇ ਯੋਗ ਨਹੀਂ ਹੋਵੋਗੇ।

ਕੀ ਮੈਂ ਡਰਾਅ ਮਾਈ ਸੀ ਏ ਕਕਮਉਨਟੀ ਿੀ ਵਰਤੋਂ ਆਪਣੇ ਸਮਾਰਟਫੋਨ ਜਾਂ ਟੈਬਕਲਟ ਉੱਪਰ ਕਰ ਸਕਿਾ/ਸਕਿੀ ਹਾਂ?

ਹਾਂ, ਡਰਾਅ ਮਾਈ ਸੀ ਏ ਕਕਮਉਨਟੀ ਮੋਬਾਇਲ ਯੂੰ ਤਰਾਂ ਉੱਪਰ ਕੂੰ ਮ ਕਰਿਾ ਹੈ। ਜੇ ਸੂੰ ਭਵ ਹੋਵੇ ਤਾਂ ਅਸੀਂ ਇਹ ਸਲਾਹ ਲਿੂੰ ਿੇ ਹਾਂ ਲਕ ਵਰਤਣ ਲਵਚ ਸੌਖ ਲਈ, ਵੇਰਵਾ ਿੇਖਣ ਲਈ ਅਤੇ ਨਕਿਾ ਵਰਤਣ ਲਈ ਤੁਸੀਂ ਕੂੰ ਲਪਊਟਰ ਿੀ ਵਰਤੋਂ ਕਰੋ।

ਡਰਾਅ ਮਾਈ ਸੀ ਏ ਕਕਮਉਨਟੀ ਨਾਲ ਕੂੰ ਮ ਕਰਨ ਲਈ ਮੈਨੂੰ ਕਕਹੜਾ ਵੈੈੱਬ ਬਰਾਊਜ਼ਰ ਵਰਤਣਾ ਚਾਹੀਿਾ ਹੈ?

ਤੁਸੀਂ ਡਰਾਅ ਮਾਈ ਸੀ ਏ ਕਕਮਉਨਟੀ ਿੀ ਵਰਤੋਂ ਲਕਸੇ ਵੀ ਆਮ ਵੈੈੱਬ ਬਰਾਊਜ਼ਰ ਉੱਪਰ ਕਰ ਸਕਿੇ ਹੋ। ਸਭ ਤੋਂ ਵਧੀਆ ਕਾਰਗੁਜ਼ਾਰੀ ਲਈ ਅਸੀਂ ਕਰੋਮ ਵਰਤਣ ਿੀ ਸਲਾਹ ਲਿੂੰ ਿੇ ਹਾਂ।

ਕੈਲੇ ਫੋਰਨੀਆ ਿੇ ਰੀਕਡਸਕਟਿਕਕਟੂੰ ਗ ਕਾਰਜ ਬਾਰੇ ਮੈਨੂੰ ਕਜ਼ਆਿਾ ਪਤਾ ਕਕੁੱ ਥੋਂ ਲੁੱ ਗ ਸਕਿਾ ਹੈ?

ਕੈਲੇਫੋਰਨੀਆ ਲਸਟੀਜ਼ਨਜ਼ ਰੀਲਡਸਲਟਰਕਲਟੂੰਗ ਕਲਮਸ਼ਨ ਅਤੇ ਕੈਲੇਫੋਰਨੀਆ ਿੇ ਸਟੇਟ ਪੱਧਰ ਿੇ ਰੀਲਡਸਲਟਰਕਲਟੂੰਗ ਕਾਰਜ ਬਾਰੇ ਲਜ਼ਆਿਾ ਜਾਣਨ ਲਈ ਲਕਰਪਾ ਕਰਕ https://www.wedrawthelinesca.org/ `ਤੇ ਜਾਉ।

ਕੀ ਮੈਂ ਨਕਸ਼ਾ ਬਣਾਏ ਕਬਨਾਂ ਕਕਮਸ਼ਨ ਨੂੰ ਆਪਣੇ ਕਵਚਾਰ ਿੇ ਸਕਿਾ/ਸਕਿੀ ਹਾਂ?

ਡਰਾਅ ਮਾਈ ਸੀ ਏ ਕਕਮਉਨਟੀ ਇਹ ਮੂੰ ਗ ਕਰਿਾ ਹੈ ਲਕ ਆਪਣੇ ਲਵਚਾਰ ਿਰਜ ਕਰਵਾਉਣ ਲਈ ਤੁਸੀਂ ਨਕਿਾ ਬਣਾਉ। ਪਰ, ਕੈਲੇਫੋਰਨੀਆ ਲਸਟੀਜ਼ਨਜ਼ ਰੀਲਡਸਲਟਰਕਲਟੂੰਗ ਕਲਮਸ਼ਨ ਕੋਲ ਆਪਣੇ ਲਵਚਾਰ ਸਾਂਝੇ ਕਰਨ ਲਈ ਲਸਰਫ ਡਰਾਅ ਮਾਈ ਸੀ ਏ ਕਕਮਉਨਟੀ ਹੀ ਇਕ ਤਰੀਕਾ ਨਹੀਂ ਹੈ। ਤੁਸੀਂ ਆਪਣੇ ਲਵਚਾਰ ਕਲਮਸ਼ਨ ਨੂੰ ੂ votersfirstact@crc.ca.gov ਈਮੇਲ `ਤੇ ਭੇਜ ਸਕਿੇ ਹੋ। ਲਾਈਨ ਡਰਾਇੂੰ ਗ ਿੇ ਕਾਰਜ ਿੌਰਾਨ ਕਲਮਸ਼ਨ ਸਾਰੇ ਲਵਚਾਰਾਂ ਨੂੰ ੂ ਲਧਆਨ ਲਵਚ ਰੱ ਖੇਗਾ, ਭਾਵੇਂ ਇਹ ਉਨਹ ਾਂ ਨੂੰ ੂ ਲਕਸੇ ਤਰੀਕੇ ਨਾਲ ਵੀ ਲਮਲੇ ਹੋਣ।

ਸਾਈਟਕਵਚਵਰਤੀਜਾਣਵਾਲੀਜ਼ਬਾਨਨੂੰ ਮੈਂਕਕਵੇਂਬਿਲਸਕਿਾ/ਸਕਿੀਹਾਂ?

ਤੁਸੀਂ ਲਕਸੇ ਵੇਲੇ ਵੀ ਆਪਣੇ ਵਲੋਂ ਵਰਤੀ ਜਾ ਰਹੀ ਜ਼ਬਾਨ ਬਿਲ ਸਕਿੇ ਹੋ। ਵੈਲਕਮ ਪੇਜ `ਤੇ, ਲਵੂੰ ਡੋ ਿੇ ਉਪਰਲੇ ਖੱ ਬੇ ਖੂੰ ਜੂ ੇ ਲਵਚ “ਲੈਂ ਗੂਏਲਜਜ਼” ਮੈਲਨਊ `ਤੇ ਕਲਲੱ ਕ ਕਰਕੇ ਤੁਸੀਂ ਜ਼ਬਾਨ ਬਿਲ ਸਕਿੇ ਹੋ।

Change the language using the site

ਕੂੰ ਮ ਕਰਨਾ ਿੁਰੂ ਕਰਨ ਤੋਂ ਬਾਅਿ, ਤੁਸੀਂ ਡਰਾਅ ਮਾਈ ਸੀ ਏ ਕਕਮਉਨਟੀ ਿੇ ਮੇਨ ਪੇਜ ਤੋਂ ਸਕਰੀਨ ਿੇ ਉਪਰਲੇ ਖੱਬੇਖੂੰਜੂ ੇ`ਤੇ“ਲੈਂਗੂਏਲਜਜ਼”ਮੈਲਨਊ`ਤੇਕਲਲੱਕਕਰਕੇਅਤੇਥੱਲੇਨੂੰੂਲਖੱਚੀਜਾਸਕਣਵਾਲੀਲਲਸਟਤੋਂਆਪਣੀ ਇੱ ਲਿਤ ਜ਼ਬਾਨ ਿੀ ਚੋਣ ਕਰਕੇ ਵੀ ਜ਼ਬਾਨ ਬਿਲ ਸਕਿੇ ਹਨ।

Change the language using the site

ਮੈਨੂੰ ਆਪਣੇ ਇਲਾਕੇ ਬਾਰੇ ਕਕਵੇਂ ਵਰਣਨ ਕਰਨਾ ਚਾਹੀਿਾ ਹੈ?

ਆਪਣੇ ਇਲਾਕੇ ਬਾਰੇ ਇਸ ਤਰੀਕੇ ਨਾਲ ਿੱਸਣ ਿੀ ਕੋਲਿਸ਼ ਕਰੋ ਲਜਹੜਾ ਕਲਮਸ਼ਨ ਿੀ ਇਹ ਸਮਝਣ ਲਵਚ ਮਿਿ ਕਰੇ ਲਕ ਕੀ ਤੁਹਾਡੇ ਇਲਾਕੇ ਿਾ ਲਹੱ ਸਾ ਹੈ ਅਤੇ ਤੁਹਾਡੇ ਲਈ ਕੀ ਮਹੱ ਤਵਪੂਰਨ ਹੈ।


ਤੁਹਾਡੇ ਇਲਾਕੇ ਬਾਰੇ ਕਲਮਿਨ ਨੂੰ ੂ ਤੁਹਾਡੇ ਤੋਂ ਲਤੂੰਨ ਮੱੁਖ ਚੀਜ਼ਾਂ ਜਾਣਨ ਿੀ ਲੋੜ ਹੈ:

 • ਉਹ ਆਰਲਥਕ ਅਤੇ ਸਮਾਲਜਕ ਲਹੱ ਤ ਲਜਹੜੇ ਤੁਹਾਡੇ ਇਲਾਕੇ ਨੂੰ ੂ ਇਕੱ ਠਾ ਰੱ ਖਿੇ ਹਨ।
 • ਵਾਜਬ ਅਤੇ ਅਸਰਿਾਰ ਨੁਮਾਇੂੰਿਗੀ ਲਈ ਤੁਹਾਡੇ ਇਲਾਕੇ ਨੂੰ ੂ ਲਕਉਂ ਇਕੱਠਾ ਰੱਲਖਆ ਜਾਣਾ ਚਾਹੀਿਾ ਹੈ।
 • ਤੁਹਾਡਾ ਇਲਾਕਾ ਲਕੱਥੇ ਸਲਥਤ ਹੈ।

ਆਪਣੇ ਇਲਾਕੇ ਬਾਰੇ ਿੱਸਣ ਲਈ ਜੇ ਤੁਹਾਨੂੰ ੂ ਅਜੇ ਵੀ ਮੁਿਕਲ ਆ ਰਹੀ ਹੋਵੇ ਤਾਂ ਅਸੀਂ ਸਲਾਹ ਲਿੂੰਿੇ ਹਾਂ ਲਕ ਤੁਸੀਂ ਇਨਹ ਾਂ ਸਵਾਲਾਂ ਬਾਰੇ ਸੋਚੋ:

 • ਨੇ ੜਲੇ ਇਲਾਲਕਆਂ ਿੀ ਤੁਲਨਾ ਲਵਚ ਮੇਰੇ ਇਲਾਕੇ ਬਾਰੇ ਲਕਹੜਾ ਫਰਕ ਹੈ?
 • ਮੇਰੇ ਇਲਾਕੇ ਲਈ ਲਕਹੜੀ ਚੀਜ਼ ਮਹੱ ਤਵਪੂਰਨ ਹੈ ਲਜਹੜੀ ਉਨਹ ਾਂ ਲੋ ਕਾਂ ਲਈ ਘੱ ਟ ਮਹੱ ਤਵਪੂਰਨ ਹੈ ਲਜਹੜੇ ਮੇਰੇ ਇਲਾਕੇ ਲਵਚ ਨਹੀਂ ਰਲਹੂੰਿੇ?

ਭਾਵੇਂ ਲਕ ਤੁਹਾਡਾ ਇਲਾਕਾ ਤਕਰੀਬਨ ਲਕਸੇ ਵੀ ਸਾਂਝੇ ਲਹੱ ਤ `ਤੇ ਆਧਾਲਰਤ ਹੋ ਸਕਿਾ ਹੈ, ਪਰ ਤੁਹਾਡੇ ਇਲਾਕੇ ਨੂੰ ੂ ਲਕਸੇ ਰਾਜਨੀਤਕ ਪਾਰਟੀ, ਉਮੀਿਵਾਰ, ਜਾਂ ਲਕਸੇ ਅਹੁਿੇਿਾਰ ਨਾਲ ਜੋੜ ਕੇ ਪਰਭਾਲਿਤ ਨਹੀਂ ਕੀਤਾ ਜਾ ਸਕਿਾ।


ਹੋਰ ਮਿਿ ਲਈ, ਇਸ ਲਵਿੇ ਬਾਰੇ ਸਾਡੀਵੀਲਡਓ ਲਟਊਟੋਰੀਅਲ ਿੇਖੋ।

ਡਰਾਇੂੰ ਗ ਲੇਅਰ ਕੀ ਹੈ?

ਡਰਾਅ ਮਾਈ ਸੀ ਏ ਕਕਮਉਨਟੀ ਪੂੰਜ ਡਰਾਇੂੰਗ ਲੇਅਰਜ਼ ਨਾਲ ਕੂੰਮ ਕਰਿੀ ਹੈ। ਹਰ ਲੇਅਰ ਅਕਾਰਾਂ ਲਵਚ ਵੇਰਵੇ ਿੇ ਵੱਖੋ ਵੱਖਰੇ ਪੱਧਰ ਲਿਖਾਉਂਿੀ ਹੈ ਲਜਸ ਨਾਲ ਲੇਅਰ ਬਣਿੀ ਹੈ। ਲਕਸੇ ਵੀ ਸਮੇਂ ਨਕਿੇ ਉੱਪਰ ਲਿਖਾਈ ਿੇਣ ਵਾਲੀ ਡਰਾਇੂੰਗ ਲੇਅਰ ਉਹ ਲੇਅਰ ਹੈ ਲਜਸ ਿੀ ਵਰਤੋਂ ਤੁਸੀਂ ਡਰਾਇੂੰਗ ਟੂਲਾਂ ਿੀ ਵਰਤੋਂ ਕਰਿੇ ਹੋਏ ਆਪਣੇ ਇਲਾਕੇ ਿੇ ਸਥਾਨ ਨੂੰ ੂ ਵਾਹੁਣ ਲਈ ਕਰ ਸਕਿੇ ਹੋ। ਇਕ ਸਮੇਂ ਨਕਿੇ ਉੱਪਰ ਲਸਰਫ ਇਕ ਡਰਾਇੂੰਗ ਲੇਅਰ ਹੀ ਲਿਖਾਈ ਿੇਵੇਗੀ ਅਤੇ ਤੁਸੀਂ “ਡਰਾਅ ਯੂਅਰ ਕਲਮਉਨਟੀ” ਹੇਠ ਡਰਾਇੂੰਗ ਲੇਅਰ ਵਾਲੇ ਭਾਗ ਲਵਚ ਇਹ ਿੇਖ ਸਕਿੇ ਹੋ ਲਕ ਇਸ ਵੇਲੇ ਲਕਹੜੀ ਲਿਖਾਈ ਲਿੂੰਿੀ ਹੈ।

what is drawing layer

ਹੋਰ ਮਿਿ ਲਈ, ਇਸ ਲਵਿੇ ਬਾਰੇ ਸਾਡੀਵੀਲਡਓ ਲਟਊਟੋਰੀਅਲ ਿੇਖੋ।

ਮੈਂ ਡਰਾਇੂੰ ਗ ਲੇਅਰ ਿੀ ਚੋਣ ਕਕਵੇਂ ਕਰਨੀ ਹੈ?

ਵੱਡਾ ਕਰਕੇ ਜਾਂ ਿੋਟਾ ਕਰਕੇ ਤੁਹਾਡੇ ਿੇਖਣ ਿੇ ਆਧਾਰ `ਤੇ ਨਕਿਾ ਆਪਣੇ ਆਪ ਵੱਖ ਵੱਖ ਡਰਾਇੂੰਗ ਲੇਅਰਜ਼ ਲਵਚਕਾਰ ਸਲਵੱਚ ਹੂੰਿੁ ਾ ਜਾਵੇਗਾ। ਲਜਵੇਂ ਤੁਸੀਂ ਨਕਿੇ ਨੂੰ ੂ ਵੱਡਾ ਕਰਕੇ ਿੇਖੋਗੇ, ਤੁਹਾਨੂੰ ੂ ਲਜ਼ਆਿਾ ਵੇਰਵਾ ਲਿਖਾਉਣ ਲਈ ਡਰਾਇੂੰਗ ਲੇਅਰ ਆਪਣੇ ਆਪ ਬਿਲ ਜਾਵੇਗੀ। ਲਜਵੇਂ ਤੁਸੀਂ ਨਕਿੇ ਨੂੰ ੂ ਿੋਟਾ ਕਰੋਗੇ, ਡਰਾਇੂੰਗ ਲੇਅਰ ਤੁਹਾਨੂੰ ੂ ਘੱਟ ਵੇਰਵਾ ਲਿਖਾਉਣ ਲਈ ਬਿਲ ਜਾਵੇਗੀ।


ਜੇ ਤੁਸੀਂ ਲਕਸੇ ਖਾਸ ਡਰਾਇੂੰਗ ਲੇਅਰ ਿੀ ਵਰਤੋਂ ਕਰਨਾ ਚਾਹੂੰੁਿੇ ਹੋਵੋ ਪਰ ਡਰਾਇੂੰਗ ਲੇਅਰ ਤੁਹਾਡੇ ਿੇਖਣ ਿੇ ਪੱਧਰ ਿੇ ਆਧਾਰ `ਤੇ ਆਪਣੇ ਆਪ ਨਕਿੇ ਉੱਪਰ ਲਿਖਾਈ ਨਾ ਿੇਵੇ ਤਾਂ ਡਰਾਇੂੰਗ ਲੇਅਰ ਲੇਬਲ ਿੇ ਹੇਠਾਂ ਥੱਲੇ ਨੂੰ ੂ ਲਖੱਚੀ ਜਾ ਸਕਣ ਵਾਲੀ ਲਲਸਟ ਲਵਚ ਚੂਜ਼ ਡਰਾਇੂੰ ਗ ਲੇਅਰ `ਤੇ ਕਲਲੱ ਕ ਕਰੋ। ਉਸ ਲੇਅਰ ਿੀ ਚੋਣ ਕਰੋ ਲਜਸ ਨਾਲ ਤੁਸੀਂ ਕੂੰ ਮ ਕਰਨਾ ਚਾਹੂੰਿੁ ੇ ਹੋਵੋ। ਹੁਣ ਤੁਸੀਂ ਿੇਖਣ ਿੇ ਪੱਧਰ ਲਵਚ ਆਪਣੀ ਮਰਜ਼ੀ ਿੀ ਉਸ ਲੇਅਰ ਨਾਲ ਕੂੰਮ ਕਰ ਸਕਿੇ ਹੋ ਲਜਹੜੀ ਤੁਹਾਡੇ ਲਈ ਕੂੰਮ ਕਰਿੀ ਹੈ।

choose drawing layer

ਉਿਾਹਰਣ ਲਈ, ਜੇ ਡਰਾਇੂੰਗ ਲੇਅਰ ਲਸਟੀ ਅਤੇ ਟਾਊਨ ਲਿਖਾ ਰਹੀ ਹੋਵੇ ਅਤੇ ਤੁਸੀਂ ਆਪਣੇ ਨਕਿੇ ਲਵਚ ਕੋਈ ਕਾਉਂਟੀ ਪਾਉਣਾ ਚਾਹੂੰ ਿੁ ੇ ਹੋਵੋ, ਪਰ ਤੁਸੀਂ ਆਪਣੇ ਮੌਜੂਿਾ ਲਿਰਸ਼ ਨੂੰ ੂ ਿੋਟਾ ਨਾ ਕਰਨਾ ਚਾਹੂੰ ਿੁ ੇ ਹੋਵੋ ਤਾਂ ਤੁਸੀਂ ਨਕਿੇ ਨੂੰ ੂ ਿੋਟਾ ਕਰਨ ਿੀ ਬਜਾਏ ਥੱਲੇ ਨੂੰ ੂ ਲਖੱਚੀ ਜਾ ਸਕਣ ਵਾਲੀ ਲਲਸਟ ਲਵਚ ਚੂਜ਼ ਡਰਾਇੂੰਗ ਲੇਅਰ ਤੋਂ “ਕਾਉਂਟੀਜ਼” ਿੀ ਚੋਣ ਕਰ ਸਕਿੇ ਹੋ। ਜਿੋਂ ਤੁਸੀਂ ਆਪਣੀ ਡਰਾਇੂੰਗ ਲੇਅਰ ਵਜੋਂ “ਕਾਉਂਟੀਜ਼” ਿੀ ਚੋਣ ਕਰ ਲਵੋ ਤਾਂ ਤੁਸੀਂ ਆਪਣੇ ਇਲਾਕੇ ਿੇ ਨਕਿੇ ਲਵਚ ਕੋਈ ਕਾਉਂਟੀ ਪਾਉਣ ਿੇ ਯੋਗ ਹੋ ਜਾਵੋਗੇ।


ਇਸ ਚੀਜ਼ `ਤੇ ਵਾਪਸ ਸਲਵੱਚ ਕਰਨ ਲਈ ਲਕ ਵੱਡਾ ਜਾਂ ਿੋਟਾ ਕਰਕੇ ਿੇਖਣ ਿਾ ਪੱਧਰ ਆਪਣੇ ਆਪ ਡਰਾਇੂੰਗ ਲੇਅਰ ਨੂੰ ੂ ਕੂੰਟਰੋਲ ਕਰੇ, ਡਰਾਇੂੰਗ ਲੇਅਰ ਿੀ ਥੱਲੇ ਨੂੰ ੂ ਲਖੱਚੀ ਜਾ ਸਕਣ ਵਾਲੀ ਲਲਸਟ ਲਵਚ “ਡੀਫਾਲਟ” `ਤੇ ਕਲਲੱਕ ਕਰੋ।


ਹੋਰ ਮਿਿ ਲਈ, ਇਸ ਲਵਿੇ ਬਾਰੇ ਸਾਡੀਵੀਲਡਓ ਲਟਊਟੋਰੀਅਲ ਿੇਖੋ।

ਨਕਸ਼ਾ ਬਣਾਉਣ ਲਈ ਮੈਂ ਵਾਹਣ (ਡਰਾਅ ਕਰਨ) ਲਈ ਟਲਜ਼ ਕਕਵੇਂ ਵਰਤਣੇ ਹਨ?

 • ਕਕਲੁੱ ਕ ਕਰਕੇ ਸ਼ਾਮਲ ਕਰੋ: ਨਕਿੇ ਉੱਪਰ ਲਕਸੇ ਏਰੀਏ `ਤੇ ਕਲਲੱ ਕ ਕਰੋ ਅਤੇ ਇਸ ਨੂੰ ੂ ਲਖੱ ਚ ਕੇ ਲਲਜਾਉ।
 • Add by Clicking
 • ਸਮਕੋਣ ਨਾਲ ਸ਼ਾਮਲ ਕਰੋ: ਨਕਿੇ ਉੱਪਰ ਲਕਸੇ ਏਰੀਏ `ਤੇ ਕਲਲੱ ਕ ਕਰੋ ਅਤੇ ਇਸ ਨੂੰ ੂ ਲਖੱ ਚ ਕੇ ਲਲਜਾਉ।
 • Add by Rectangle
 • ਫਿੀਹੈਂਡ ਨਾਲ ਸ਼ਾਮਲ ਕਰੋ: ਕਲਲੱ ਕ ਕਰੋ ਅਤੇ ਨਕਿੇ ਉੱਪਰ ਕੋਈ ਵੀ ਆਕਾਰ ਫਰੀਹੈਂਡ ਡਰਾਅ ਕਰੋ। ਇਸ ਤਰਹਾਂ ਡਰਾਅ ਕਰਨ ਤੋਂ ਪਰਹੇਜ਼ ਕਰੋ ਲਜਹੜਾ ਇਕ ਨਾਲੋਂ ਲਜ਼ਆਿਾ ਆਕਾਰ ਬਣਾਉਂਿਾ ਹੋਵੇ, ਲਜਵੇਂ ਲਕ ਲਚੱ ਤਰ -8।
 • Add by Freehand
 • ਏਰੀਆ ਹਟਾਉ: ਆਪਣੇ ਨਕਿੇ ਤੋਂ ਏਰੀਏ ਨੂੰ ੂ ਹਟਾਉਣ ਲਈ, ਜਾਂ ਤਾਂ ਆਕਾਰ `ਤੇ ਕਲਲੱਕ ਕਰੋ ਜਾਂ ਕਲਲੱਕ ਕਰੋ ਅਤੇ ਲਖੱ ਚ ਕੇ ਏਰੀਏ ਤੋਂ ਪਾਰ ਲਲਜਾਉ।
 • Remove Area
 • ਕਮਟਾਉਣਾ/ਮੜ ਕੇ ਕਰਨਾ: ਤਾਜ਼ਾ ਤਬਿੀਲੀਆਂ ਨੂੰ ੂ ਲਮਟਾਉ ਜਾਂ ਿੁਬਾਰਾ ਕਰੋ।
 • Undo/Redo

ਹੋਰ ਮਿਿ ਲਈ, ਇਸ ਲਵਿੇ ਬਾਰੇ ਸਾਡੀਵੀਲਡਓ ਲਟਊਟੋਰੀਅਲ ਿੇਖੋ।

ਜੇ ਮੈਂ ਇਲਾਕੇ ਬਾਰੇ ਆਪਣੇ ਕਵਚਾਰਾਂ `ਤੇ ਇਕ ਮਕਹਮਾਨ ਯਜ਼ਰ ਵਜੋਂ ਕੂੰ ਮ ਕਰਨਾ ਸ਼ਰ ਕਰਾਂ, ਪਰ ਬਾਅਿ ਕਵਚ ਆਪਣਾ ਕੂੰ ਮ ਡਰਾਫਟ ਵਜੋਂ ਸੇਵ ਕਰਨਾ ਚਾਹਾਂ ਤਾਂ ਕੀ ਹੋਵੇਗਾ?

ਜੇ ਤੁਸੀਂ ਡਰਾਅ ਮਾਈ ਸੀ ਏ ਕਕਮਉਨਟੀ ਿੀ ਵਰਤੋਂ ਮਲਹਮਾਨ ਵਜੋਂ ਕਰਨਾ ਿੁਰੂ ਕਰਿੇ ਹੋ ਅਤੇ ਇਹ ਫੈਸਲਾ ਕਰਿੇ ਹੋ ਲਕ ਤੁਸੀਂ ਆਪਣਾ ਕੂੰਮ ਸੇਵ ਕਰਨਾ ਚਾਹੋਗੇ ਤਾਂ ਤੁਸੀਂ ਆਪਣਾ ਇਲਾਕਾ ਬਣਾਉਣਾ ਿੁਰੂ ਕਰਨ ਤੋਂ ਬਾਅਿ ਵੀ ਅਕਾਊਂਟ ਬਣਾ ਸਕਿੇ ਹੋ ਅਤੇ ਲੌ ਗ ਇਨ ਕਰ ਸਕਿੇ ਹੋ। “ਸੇਵ” `ਤੇ ਕਲਲੱ ਕ ਕਰੋ ਅਤੇ ਲਫਰ ਅਕਾਊਂਟ ਬਣਾਉਣ ਲਈ ਲਹਿਾਇਤਾਂ ਿੀ ਪਾਲਣਾ ਕਰੋ।

ਮੈਂਡਰਾਫਟਨੂੰ ਸੇਵਕਕਵੇਂਕਰਨਾਹੈ?

ਡਰਾਫਟ ਸੇਵ ਕਰਨ ਲਈ, ਤੁਹਾਡੇ ਲਈ ਆਪਣੇ ਅਕਾਊਂਟ `ਤੇ ਲੌ ਗ ਇਨ ਕਰਨਾ ਜ਼ਰੂਰੀ ਹੈ। ਜੇ ਤੁਸੀਂ ਡਰਾਅ ਮਾਈ ਸੀ ਏ ਕਕਮਉਨਟੀ ਿੀ ਵਰਤੋਂ ਇਕ ਮਲਹਮਾਨ ਵਜੋਂ ਕਰ ਰਹੇ ਹੋ ਤਾਂ ਤੁਹਾਨੂੰ ੂ ਆਪਣਾ ਕੂੰਮ ਸੇਵ ਕਰਨ ਿੀ ਕੋਲਿਸ਼ ਕਰਨ ਵੇਲੇ ਲੌ ਗ ਇਨ ਕਰਨ ਜਾਂ ਅਕਾਊਂਟ ਬਣਾਉਣ ਵਾਸਤੇ ਲਕਹਾ ਜਾਵੇਗਾ।

 1. ਮੈਪ ਨੂੰ ੂ ਸੋਧਣ ਿੌਰਾਨ ਲਕਸੇ ਵੀ ਸਮੇਂ, ਸਕਰੀਨ ਿੇ ਹੇਠਲੇ ਖੱਬੇ ਪਾਸੇ ਿੇ ਖੂੰਜੂ ੇ ਲਵਚ “ਸੇਵ” ਬਟਨ ਉੱਪਰ ਕਲਲੱਕ ਕਰੋ।
 2. Save your community
 3. ਆਪਣਾ ਕੂੰ ਮ ਸੇਵ ਕਰਨ ਲਈ “ਯੈੈੱਸ, ਸੇਵ ਡਰਾਫਟ” `ਤੇ ਕਲਲੱ ਕ ਕਰੋ।
 4. ਸੇਵ ਿੇ ਪੂਰਾ ਹੋ ਜਾਣ `ਤੇ ਤਸਿੀਕ ਕਰਨ ਵਾਲਾ ਇਕ ਮੋਡਲ ਸਾਮਹਣੇ ਆਵੇਗਾ।
 5. ਤੁਹਾਨੂੰ ੂ “ਮਾਈ ਮੈਪਸ” ਪੇਜ `ਤੇ ਲਲਜਾਇਆ ਜਾਵੇਗਾ ਅਤੇ ਤੁਹਾਡੇ ਡਰਾਫਟ “ਡਰਾਫਟਸ” ਭਾਗ ਲਵਚ ਲਿਖਾਈ ਿੇਣਗੇ।

ਹੋਰ ਮਿਿ ਲਈ, ਇਸ ਲਵਿੇ ਬਾਰੇ ਸਾਡੀਵੀਲਡਓ ਲਟਊਟੋਰੀਅਲ ਿੇਖੋ।

ਮੈਂਡਰਾਫਟਨੂੰ ਕਕਵੇਂਸੋਧਣਾਹੈ?

ਤੁਹਾਡੇ ਵਲੋਂ ਲੌ ਗ ਇਨ ਕਰਨ ਜਾਂ ਡਰਾਫਟ ਸੇਵ ਕਰਨ ਤੋਂ ਬਾਅਿ ਤੁਹਾਨੂੰ ੂ “ਮਾਈ ਮੈਪਸ” ਪੇਜ `ਤੇ ਲਲਜਾਇਆ ਜਾਵੇਗਾ, ਲਜੱ ਥੇ ਤੁਸੀਂ ਸੇਵ ਕੀਤੇ ਆਪਣੇ ਸਾਰੇ ਡਰਾਫਟਾਂ ਅਤੇ ਸਬਲਮਸ਼ਨਜ਼ (ਿਰਜ ਕਰਵਾਏ ਗਏ ਲਵਚਾਰਾਂ) ਿੀ ਲਲਸਟ ਿੇਖੋਗੇ। ਜਿੋਂ ਤੁਸੀਂ ਲਕਸੇ ਡਰਾਫਟ ਜਾਂ ਸਬਲਮਸ਼ਨ `ਤੇ ਕਲਲੱ ਕ ਕਰੋਗੇ ਤਾਂ ਉਸ ਇਲਾਕੇ ਿਾ ਨਕਿਾ ਸਕਰੀਨ ਉੱਪਰ ਆ ਜਾਵੇਗਾ। ਲਕਸੇ ਡਰਾਫਟ ਲਵਚ ਸੋਧ ਕਰਨ ਲਈ, ਡਰਾਫਟ ਿੇ ਨਾਂ ਿੇ ਨੇ ੜਲੀਆਂ ਲਤੂੰ ਨ ਲਬੂੰ ਿੀਆਂ ਉੱਪਰ ਕਲਲੱ ਕ ਕਰੋ। ਆਪਣੇ ਇਲਾਕੇ `ਤੇ ਕੂੰ ਮ ਕਰਿੇ ਰਲਹਣ ਲਈ “ਐਲਡਟ” ਿੀ ਚੋਣ ਕਰੋ।

edit a draft

ਿਰਜ ਕਰਵਾਉਣ ਤੋਂ ਬਾਅਿ ਕੀ ਮੈਂ ਇਲਾਕੇ ਬਾਰੇ ਆਪਣੇ ਕਵਚਾਰਾਂ ਕਵਚ ਸੋਧ ਕਰ ਸਕਿਾ/ਸਕਿੀ ਹਾਂ?

ਕਲਮਸ਼ਨ ਕੋਲ ਤੁਹਾਡੇ ਇਲਾਕੇ ਬਾਰੇ ਲਵਚਾਰ ਿਰਜ ਹੋ ਜਾਣ ਤੋਂ ਬਾਅਿ ਇਨਹ ਾਂ ਨੂੰ ੂ ਬਿਲਲਆ ਨਹੀਂ ਜਾ ਸਕਿਾ।

ਇਲਾਕੇ ਬਾਰੇ ਆਪਣੇ ਕਵਚਾਰ ਮੈਂ ਕੈਲੇਫੋਰਨੀਆ ਕਸਟੀਜ਼ਨਜ਼ ਰੀਕਡਸਕਟਿਕਕਟੂੰਗ ਕਕਮਸ਼ਨ ਕੋਲ ਕਕਵੇਂ ਿਰਜ ਕਰਵਾਉਣੇ ਹਨ?

ਜਿੋਂ ਤੁਸੀਂ ਆਪਣੇ ਇਲਾਕੇ ਿਾ ਵੇਰਵਾ ਅਤੇ ਨਕਿਾ ਕੈਲੇਫੋਰਨੀਆ ਲਸਟੀਜ਼ਨਜ਼ ਰੀਲਡਸਲਟਰਕਲਟੂੰਗ ਕਲਮਸ਼ਨ ਨੂੰ ੂ ਭੇਜਣ ਲਈ ਲਤਆਰ ਹੋ ਜਾਵੋ ਤਾਂ ਸਕਰੀਨ ਿੇ ਹੇਠਲੇ ਖੱ ਬੇ ਖੂੰ ਜੂ ੇ ਲਵਚ “ਸਬਲਮਟ” ਬਟਨ `ਤੇ ਕਲਲੱ ਕ ਕਰੋ। ਕਲਮਸ਼ਨ ਨੂੰ ੂ ਭੇਜੇ ਜਾਣ ਤੋਂ ਪਲਹਲਾਂ ਆਪਣੇ ਕੂੰ ਮ `ਤੇ ਲਵਚਾਰ ਕਰਨ ਿਾ ਤੁਹਾਡੇ ਕੋਲ ਇਕ ਆਖਰੀ ਮੌਕਾ ਹੋਵੇਗਾ।

ਨੋ ਟ: ਕਕਮਸ਼ਨ ਕੋਲ ਤਹਾਡੇ ਇਲਾਕੇ ਬਾਰੇ ਕਵਚਾਰ ਿਰਜ ਹੋ ਜਾਣ ਤੋਂ ਬਾਅਿ ਇਨਹ ਾਂ ਨੂੰ ਬਿਕਲਆ ਨਹੀਂ ਜਾ ਸਕਿਾ। ਤਸੀਂ ਹਣ ਅਗਾਂਹ ਆਪਣੇ ਇਲਾਕੇ ਿੇ ਵੇਰਵੇ ਅਤੇ ਨਕਸ਼ੇ ਕਵਚ ਸੋਧ ਕਰਨ ਿੇ ਯੋਗ ਨਹੀਂ ਹੋਵੋਗੇ।

Submit your community

ਹੋਰ ਮਿਿ ਲਈ, ਇਸ ਲਵਿੇ ਬਾਰੇ ਸਾਡੀਵੀਲਡਓ ਲਟਊਟੋਰੀਅਲ ਿੇਖੋ।

ਿਰਜ ਕਰਵਾਏ ਜਾਣ ਤੋਂ ਬਾਅਿ ਮੇਰੇ ਕਵਚਾਰਾਂ ਿਾ ਕੀ ਹੂੰ ਿਾ ਹੈ?

ਤੁਹਾਡੇ ਵਿਚਾਰ ਸਿੱਧਾ ਕੈਲੇਫੋਰਨੀਆ ਸਿਟੀਜ਼ਨਜ਼ ਰੀਡਿਸਟ੍ਰਿਕਟਿੰਗ ਕਮਿਸ਼ਨ ਨੂੰ ਭੇਜੇ ਜਾਣਗੇ। ਕਮਿਸ਼ਨ ਤੁਹਾਡੇ ਇਲਾਕੇ ਦੇ ਵੇਰਵੇ ਅਤੇ ਨਕਸ਼ੇ `ਤੇ ਵਿਚਾਰ ਕਰੇਗਾ ਅਤੇ ਨਵੇਂ ਡਿਸਟ੍ਰਿਕਟਸ ਬਣਾਉਣ ਵੇਲੇ ਤੁਹਾਡੇ ਇਲਾਕੇ ਨੂੰ ਜਿੰਨਾ ਵੀ ਸੰਭਵ ਹੋ ਸਕੇ ਇਕ ਰੱਖਣ ਦੀ ਕੋਸ਼ਿਸ਼ ਕਰੇਗਾ।


ਕੈਲੇਫੋਰਨੀਆ ਦੇ ਰੀਡਿਸਟ੍ਰਿਕਟਿੰਗ ਕਾਰਜ ਬਾਰੇ ਜ਼ਿਆਦਾਇੱਥੇ ਜਾਣੋ।

ਇਲਾਕੇ ਬਾਰੇ ਆਪਣੇ ਕਵਚਾਰ ਿਰਜ ਕਰਵਾ ਕਿੁੱ ਤੇ ਜਾਣ ਤੋਂ ਬਾਅਿ ਕੀ ਇਨਹ ਾਂ ਨੂੰ ਜਨਤਕ ਕੀਤਾ ਜਾਵੇਗਾ?

ਕਲਮਸ਼ਨ ਕੋਲ ਿਰਜ ਕਰਵਾਏ ਗਏ ਸਾਰੇ ਲਵਚਾਰ ਜਨਤਕ ਲਰਕਾਰਡ ਿਾ ਲਹੱ ਸਾ ਬਣ ਜਾਂਿੇ ਹਨ। ਤੁਹਾਡੀ ਲਨੈੱਜੀ ਜਾਣਕਾਰੀ ਜਨਤਕ ਨਹੀਂ ਕੀਤੀ ਜਾਵੇਗੀ ਜਾਂ ਲਕਸੇ ਹੋਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ।

ਕੀ ਮੈਂ ਲੋ ਕਲ ਕਡਸਕਟਿਕਕਟੂੰ ਗ ਿੇ ਕਾਰਜ ਲਈ ਆਪਣੇ ਕਵਚਾਰ ਿਰਜ ਕਰਵਾਉਣ ਲਈ ਡਰਾਅ ਮਾਈ ਸੀ ਏ ਕਕਮਉਨਟੀ ਿੀ ਵਰਤੋਂ ਕਰ ਸਕਿਾ/ਸਕਿੀ ਹਾਂ?

ਡਰਾਅ ਮਾਈ ਸੀ ਏ ਕਕਮਉਨਟੀ ਿੀ ਵਰਤੋਂ ਕੈਲੇਫੋਰਨੀਆ ਲਵਚ ਲਕਸੇ ਵੀ ਇਲਾਕੇ ਲਈ ਲਵਚਾਰ ਲਤਆਰ ਕਰਨ ਲਈ ਕੀਤੀ ਜਾ ਸਕਿੀ ਹੈ। ਪਰ, ਡਰਾਅ ਮਾਈ ਸੀ ਏ ਕਕਮਉਨਟੀ ਿੀ ਵਰਤੋਂ ਲਸਰਫ ਕੈਲੇਫੋਰਨੀਆ ਿੇ ਸਟੇਟ ਭਰ ਿੇ ਰੀਲਡਸਲਟਰਕਲਟੂੰ ਗ ਿੇ ਕਾਰਜ ਲਈ ਲਸੱ ਧੇ ਲਵਚਾਰ ਿਰਜ ਕਰਵਾਉਣ ਲਈ ਹੀ ਕੀਤੀ ਜਾ ਸਕਿੀ ਹੈ। ਤੁਸੀਂ ਇਸ ਟੂਲ ਿੀ ਵਰਤੋਂ ਲਕਸੇ ਵੱ ਖਰੇ ਰੀਲਡਸਲਟਰਕਲਟੂੰ ਗ ਿੇ ਕਾਰਜ ਲਈ ਇਲਾਕੇ ਿਾ ਵੇਰਵਾ ਅਤੇ ਨਕਿਾ ਿਰਜ ਕਰਵਾਉਣ ਲਈ ਕਰ ਸਕਿੇ ਹੋ, ਲਜਵੇਂ ਲਕ ਤੁਹਾਡੀ ਲੋਕਲ ਲਸਟੀ ਕੌਂਸਲ ਿੇ ਲਡਸਲਟਰਕਟਸ ਿੀ ਿੁਆਰਾ ਡਰਾਇੂੰਗ। ਅਲਜਹਾ ਕਰਨ ਤੋਂ ਪਲਹਲਾਂ, ਲਕਰਪਾ ਕਰਕੇ ਇਹ ਚੈੈੱਕ ਕਰੋ ਲਕ ਕੀ ਉਨਹ ਾਂ ਿਾ ਇਲਾਕਾ ਲਤਆਰ ਕਰਨ ਿਾ ਆਪਣਾ ਟੂਲ

ਉਪਲਬਧ ਹੈ ਲਕ ਨਹੀਂ। ਜੇ ਤੁਸੀਂ ਲੋਕਲ ਰੀਲਡਸਲਟਰਕਲਟੂੰਗ ਿੇ ਕਾਰਜ ਲਈ ਡਰਾਅ ਮਾਈ ਸੀ ਏ ਕਕਮਉਨਟੀ ਿੀ ਵਰਤੋਂ ਕਰ ਰਹੇ ਹੋਵੋ ਤਾਂ ਲਕਰਪਾ ਕਰਕੇ ਇਨਹ ਾਂ ਕਿਮਾਂ ਿੀ ਪਾਲਣਾ ਕਰੋ:

 • “ਲਡਸਕਰਾਇਬ ਯੂਅਰ ਕਲਮਉਨਟੀ” ਭਾਗ ਲਵਚ ਜਾਣਕਾਰੀ ਭਰੋ। ਲਕਰਪਾ ਕਰਕੇ ਇਹ ਨੋ ਟ ਕਰੋ ਲਕ ਤੁਹਾਡਾ ਲੋਕਲ ਰੀਲਡਸਲਟਰਕਲਟੂੰਗ ਿਾ ਕਾਰਜ ਮੂੰਗੀ ਗਈ ਇਸ ਜਾਣਕਾਰੀ ਨਾਲੋਂ ਵੱਖਰੀ ਜਾਣਕਾਰੀ ਮੂੰਗ ਸਕਿਾ ਹੈ।
 • ਆਪਣੇ ਇਲਾਕੇ ਿਾ ਨਕਿਾ ਲਤਆਰ ਕਰੋ।
 • “ਸੇਵ” `ਤੇ ਕਲਲੱ ਕ ਕਰੋ। ਜੇ ਤੁਸੀਂ ਡਰਾਅ ਮਾਈ ਸੀ ਏ ਕਕਮਉਨਟੀ ਿੀ ਵਰਤੋਂ ਇਕ ਮਲਹਮਾਨ ਵਜੋਂ ਕਰ ਰਹੇ ਹੋ ਤਾਂ ਤੁਹਾਨੂੰ ੂ ਲੌ ਗ ਇਨ ਕਰਨ ਜਾਂ ਅਕਾਊਂਟ ਬਣਾਉਣ ਲਈ ਲਕਹਾ ਜਾਵੇਗਾ। ਤੁਹਾਨੂੰ ੂ ਲਫਰ ਮਾਈ ਮੈਪਸ ਪੇਜ `ਤੇ ਲਲਜਾਇਆ ਜਾਵੇਗਾ।
 • ਸਕਰੀਨ ਿੇ ਉਪਰਲੇ ਸੱ ਜੇ ਖੂੰ ਜੂ ੇ `ਤੇ ਮੈਲਨਊ ਉੱਪਰ ਕਲਲੱ ਕ ਕਰੋ ਅਤੇ “ਐਕਸਪੋਰਟ” ਸਲੈ ਕਟ ਕਰੋ।
 • ਆਪਣੇ ਲਵਚਾਰਾਂ ਨਾਲ ਜੁੜੀਆਂ ਫਾਇਲਾਂ ਡਾਊਨਲੋਡ ਕਰੋ ਅਤੇ ਉਨਹ ਾਂ ਫਾਇਲਾਂ ਨੂੰ ੂ ਆਪਣੇ ਲੋਕਲ ਲਡਸਲਟਰਕਲਟੂੰਗ ਿੇ ਕਾਰਜ ਕੋਲ ਿਰਜ ਕਰਵਾਉ।
 • ਡਾਊਨਲੋਡ ਹੋਣ ਵਾਲੀਆਂ ਫਾਇਲਾਂ ਇਕ ਲਜ਼ਪ ਫੋਲਡਰ ਲਵਚ ਹੂੰਿੁ ੀਆਂ ਹਨ, ਅਤੇ ਇਸ ਲਵਚ ਤੁਹਾਡੇ ਵਲੋਂ ਿਰਜ ਕਰਵਾਏ ਗਏ ਨਕਿੇ ਿੀ ਇਕ ਪੀ ਡੀ ਐੈੱਫ ਫਾਇਲ ਹੂੰੁਿੀ ਹੈ, ਅਤੇ ਇਸ ਿੇ ਨਾਲ ਨਾਲ ਜੀ ਆਈ ਐੈੱਸ ਫਾਇਲਾਂ ਹੂੰ ੁਿੀਆਂ ਹਨ ਲਜਹੜੀਆਂ ਤੁਹਾਡੀ ਚੋਣ ਿੇ ਜੀ ਆਈ ਐੈੱਸ ਸੋਫਟਵੇਅਰ ਲਵਚ ਇਮਪੋਰਟ ਕੀਤੀਆਂ ਜਾ ਸਕਿੀਆਂ ਹਨ।

ਦਸਤਾਵੇਜ਼

 • ਵਰਤਣ ਵਾਮਿਆਂ ਿਈ ਗਾਈਡ

ਬਾਰੇ

 • ਸਟੇਟ ਭਰ ਦਾ ਡੈਟਾਬੇਸ
 • ਕੈਲੇਫੋਰਨੀਆ ਸਿਟੀਜ਼ਨਜ਼ ਰੀਡਿਸਟ੍ਰਿਕਟਿੰਗ ਕਮਿਸ਼ਨ

ਆਮ ਪੁੱ ਛੇ ਜਾਣ ਵਾਲੇ ਸਵਾਲ