ਸਟੇਟ ਭਰ ਦਾ ਡੈਟਾਬੇਸ, ਕੈਲੇਫੋਰਨੀਆ ਸਟੇਟ ਲਈ ਅਧਿਕਾਰਤ ਰੀਡਿਸਟ੍ਰਿਕਟਿੰਗ ਡੈਟਾਬੇਸ ਹੈ। ਜਿਵੇਂ ਕਿ ਸਰਕਾਰੀ ਕੋਡ ਸੈਕਸ਼ਨ 8253 ਵਿਚ ਦੱਸਿਆ ਗਿਆ ਹੈ, ਅਸੀਂ “ਡਰਾਇੰਗ ਮੈਪਸ ਲਈ ਰੀਡਿਸਟ੍ਰਿਕਟਿੰਗ ਡੈਟਾ ਅਤੇ ਕੰਪਿਊਟਰ ਸੌਫਟਵੇਅਰ ਤੱਕ ਲੋਕਾਂ ਲਈ ਤਿਆਰ ਪਹੁੰਚ ਪ੍ਰਦਾਨ ਕਰਨ ਲਈ” ਕੰਮ ਕਰਦੇ ਹਾਂ।
ਸਾਡਾ ਡੈਟਾ ਮੁਫਤ ਹੈ ਅਤੇ ਹਰ ਵੇਲੇ ਜਨਤਕ ਤੌਰ `ਤੇ ਉਪਲਬਧ ਹੈ।
ਸਾਡੇ ਵੈੱਬਸਾਈਟ ਉੱਪਰ ਜ਼ਿਆਦਾ ਜਾਣੋ: https://statewidedatabase.org.
ਇੱਥੇ ਹੋਰ ਪੜ੍ਹੋ: https://www.wedrawthelinesca.org।